ਪਾਠ - 3
ਹਾਰਡਵੇਅਰ ਅਤੇ ਸਾਫਟਵੇਅਰ
ਅਭਿਆਸ (Exercise)
2) ਸਹੀ ਅਤੇ ਗਲਤ ਦੱਸੋ:-
- ਸਾਫਟਵੇਅਰ ਦਾ ਦੂਜਾ ਨਾਮ ਹੈ - ਹਾਰਡਵੇਅਰ।
ਉੱਤਰ:- ਗਲਤ।
- ਕੰਪਿਊਟਰ ਦੇ ਭੌਤਿਕ ਪੁਰਜ਼ਿਆਂ ਨੂੰ ਹਾਰਡਵੇਅਰ ਕਿਹਾ ਜਾਂਦਾ ਹੈ।
ਉੱਤਰ:- ਸਹੀ।
- ਕੰਪਿਊਟਰ ਪ੍ਰਣਾਲੀ ਲਈ ਹਾਰਡਵੇਅਰ ਅਤੇ ਸਾਫਟਵੇਅਰ ਦੋਵੇਂ ਹੀ ਜ਼ਰੂਰੀ ਹਨ।
ਉੱਤਰ:- ਸਹੀ।
- ਹਾਰਡਵੇਅਰ ਕੰਪਿਊਟਰ ਨੂੰ ਕੰਮ ਕਰਨ ਲਈ ਹਦਾਇਤਾਂ ਦਿੰਦਾ ਹੈ।
ਉੱਤਰ:- ਗਲਤ।
- ਅਸੀਂ ਹਾਰਡਵੇਅਰ ਨੂੰ ਛੂਹ ਨਹੀਂ ਸਕਦੇ।
ਉੱਤਰ:- ਗਲਤ।
- ਸਿਸਟਮ ਸਾਫਟਵੇਅਰ ਅਤੇ ਐਪਲੀਕੇਸ਼ਨ ਸਾਫਟਵੇਅਰ ਸਾਫਟਵੇਅਰ ਦੀਆਂ ਦੋ ਕਿਸਮਾਂ ਹਨ।
ਉੱਤਰ:- ਸਹੀ।